Bikkar Bai Sentimental Cartoon ......just a small trial work


ਪੰਜਾਬੀ ਫਿਲਮ ਬਿੱਕਰ ਬਾਈ ਦੇ ਪੋਸਟਰ ਦੇਖੇ ...........ਕਾਫੀ ਖੂਬਸੂਰਤ, ਕਲਾਤਮਿਕ ਅਤੇ ਕਿਸੇ ਸੁਪਰ ਹੀਰੋ ਦੀ ਕਾਮਿਕਸ ਦੇ ਕਵਰ ਵਰਗੇ ਲੱਗੇ ....................... ਕਾਫੀ ਚੰਗੀ ਗੱਲ ਹੈ ਕੇ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਨਵਾਂਪਨ ਆ ਰਿਹਾ ਹੈ ਤੇ ਹਰ ਪਖ ਨੂੰ ਸੰਜੀਦਾ ਢੰਗ ਨਾਲ ਦੇਖਿਆ ਜਾ ਰਿਹਾ ਹੈ .....
ਫੁਰਸਤ ਦੇ ਪਲਾਂ ਵਿਚ ਦੋ ਚਾਰ ਲੀਕਾਂ ਆਪਾਂ ਵੀ ਮਾਰੀਆਂ ਨੇ ਕਾਗਜ ਦੀ ਹਿੱਕ ਤੇ ਦੱਸਿਓ ਕਿਵੇਂ ਲੱਗਾ ਆਪਣਾ "ਬਿੱਕਰ ਬਾਈ ਸੈਂਟੀਮੈਂਟਲ"..........
~~~ਗੁਰਸ਼ਰਨਜੀਤ ਸਿੰਘ ਸ਼ੀਂਹ~~~
0 comments:
Post a Comment