ਮੋਦੀ ਜੀ ਆ ਗਏ..... ਅੱਛੇ ਦਿਨ ਆਨੇ ਵਾਲੇ ਹੈਂ !!


ਚੋਣਾਂ ਦੇ ਨਤੀਜਾ ਆ ਗਏ ਹਨ । ਇੱਕ ਲਹਿਰ ਦੀ ਤਰਾਂ ਨਰੇਂਦਰ ਮੋਦੀ ਨੇ ਪੂਰੇ ਦੇਸ਼ ਦੇ ਵਿੱਚ ਹੂੰਝਾ ਫੇਰ ਕੇ ਰੱਖ ਦਿੱਤਾ । ਇੱਕ ਸੂਰਜ ਦੇ ਅਸਥ ਹੋਣ ਦੇ ਨਾਲ ਇਕ ਨਵਾਂ ਸੂਰਜ ਉਦੈ ਹੋਇਆ ਹੈ । ਇਹ ਹੂੰਝਾ ਫੇਰ ਜਿੱਤ ਆਪਣੇ ਨਾਲ ਕਰੋੜਾਂ ਵੋਟਰਾਂ ਦੀਆਂ ਉਮੀਦਾਂ ਦੀਆਂ ਪੰਡਾਂ ਵੀ ਲੈ ਕੇ ਆਈ ਹੈ । ਹਰ ਵੋਟਰ ਨਰੇਂਦਰ ਮੋਦੀ ਦੇ ਵਿੱਚ ਇੱਕ ਜਾਦੂਗਰ ਨੂੰ ਦੇਖ ਰਿਹਾ ਹੈ ਜੋ ਇਕ ਜਾਦੂ ਦਾ ਡੰਡਾ ਘੁਮਾ ਕੇ ਪੂਰੇ ਦੇਸ਼ ਨੂੰ ਮਾਡਲ ਦੇਸ਼ ਬਣਾ ਦੇਵੇਗਾ । ਦੇਖੋ ਇਹ ਜਾਦੂ ਕਿਸ ਹੱਦ ਤਕ ਸਫਲ ਹੁੰਦਾ ਹੈ । ਦੁਆ ਹੈ ਕੇ ਇਹ ਜਾਦੂ ਪੂਰੀ ਦੁਨੀਆਂ ਦੇ ਸਿਰ ਚੜ ਬੋਲੇ !!
~ਗੁਰਸ਼ਰਨ~
~ਗੁਰਸ਼ਰਨ~
0 comments:
Post a Comment