**ਹਵਾਈ ਯਾਤਰਾ** ਕਾਰਟੂਨ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਆਰ ਰੈਡੀ ਦੀ ਹੈਲੀਕਾਪਟਰ ਦੁਰਘਟਨਾ ਚ’ ਹੋਈ ਮੌਤ ਬਹੁਤ ਦੁਖਦਾਈ ਖਬਰ ਸੀ। ਜਿਸ ਨੂੰ ਸੁਣਨ ਤੋਂ ਬਾਅਦ ਉਹਨਾਂ ਦੇ ਕਿੰਨੇ ਚਾਹੁਣ ਵਾਲਿਆਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ। ਇਸ ਦੁਰਘਟਨਾ ਤੋਂ ਬਾਅਦ ਕਿੰਨੇ ਹੀ ਐਸੇ ਨੇਤਾ ਜੋ ਬਿਨਾਂ ਜਰੂਰਤ ਤੋਂ ਵੀ ਸਰਕਾਰੀ ਪੈਸਾ ਗਵਾਂਉਦੇ ਸਨ ਘਬਰਾ ਗਏ ਹਨ ਤੇ ਹਵਾਈ ਯਾਤਰਾ ਤੋਂ ਤੌਬਾ ਕਰਨ ਲੱਗੇ ਹਨ।
ਸ਼ਾਇਦ ਇਹ ਕਾਰਟੂਨ ਕੁੱਝ ਐਸਾ ਹੀ ਕਹਿ ਰਿਹਾ ਹੈ।
ਕਾਰਟੂਨਿਸਟ: ਗੁਰਸ਼ਰਨਜੀਤ ਸਿੰਘ ਸ਼ੀਂਹ