ਬੇਰੁਜਗਾਰ ਅਧਿਆਪਕ ਕਾਰਟੂਨ

ਹਰ ਰੋਜ ਅਖਬਾਰਾਂ ਦੇ ਵਿਚ ਪੜ੍ਹਨ ਲਈ ਮਿਲਦਾ ਹੈ ਕੇ ਫਲਾਣੀ ਥਾਂ ਈ ਟੀ ਟੀ ਅਧਿਆਪਕ ਪੋਲਿਸ ਨੇ ਫੜ ਕੇ ਕੁਟੇ ........ਫਲਾਣੀ ਥਾਂ ਬੀ-ਐਡ ਅਧਿਆਪਕਾਂ ਤੇ ਪੋਲਿਸ ਨੇ ਕੁਟਾਪਾ ਕੀਤਾ.......
ਇਹ ਕਦ ਤਕ ਚਲੇਗਾ ?
ਕੀ ਇਹ ਠੀਕ ਹੈ?
ਘਟਦੀ ਜਮੀਨ, ਵਧਦੇ ਨਸ਼ੇ , ਵਧਦੀ ਬੇਰੁਗਾਰੀ ਸਾਡੇ ਪੰਜਾਬ ਦੀਆਂ ਜੜਾਂ ਖੋਖਲੀਆਂ ਕਰਨ ਤੇ ਉਤਾਰੂ ਹੈ ..........ਵਕ਼ਤ ਦਾ ਮਾਰਿਆ ਬੇਰੁਜਗਾਰ ਗਬਰੂ ਜੇ ਗਲਤ ਰਾਹ ਤੇ ਨਾ ਪਵੇ ਤਾਂ ਹੋਰ ਕਿਧਰ ਜਾਵੇ ,ਹਰ ਜ਼ਿਲੇ ਵਿਚ ਮੇਡਿਕਲ ਯਾ ਇਨ੍ਜਿਨੀਰਿੰਗ ਕਾਲੇਜ ਖੋਲ ਦੇਣਾ ਤਰੱਕੀ ਨਹੀਂ ................ਸਗੋਂ ਓਹਨਾ ਲਈ ਓਸ ਤੋਂ ਬਾਅਦ ਰੋਜਗਾਰ ਦੇ ਉਪਰਾਲੇ ਕਰਨਾ ਵੀ ਜਰੂਰੀ ਹੈ
ਸਰਕਾਰਾਂ ਨੂ ਵੀ ਇਹ ਸੋਚਣਾ ਚਾਹੀਦਾ ਹੈ ਕੇ ਭੂਖੇ ਢਿੱਡ ਰੋਟੀ ਮੰਗਦੇ ਹਨ ..........ਸੋਟੀ ਨਹੀਂ ਇਹ ਮਸਲੇ ਸੁਲਝਾਉਣ ਵਾਲੇ ਹਨ ਨਾ ਕੇ ਡਾਂਗ ਵਰਾਉਣ ਵਾਲੇ ............