A place where you will get latest Punjabi Cartoons and Caricatures.

Subscribe

Showing posts with label Funny Images. Show all posts
Showing posts with label Funny Images. Show all posts

ਚੋਣਾਂ ਦੇ ਨਤੀਜਾ ਆ ਗਏ ਹਨ । ਇੱਕ ਲਹਿਰ ਦੀ ਤਰਾਂ ਨਰੇਂਦਰ ਮੋਦੀ ਨੇ ਪੂਰੇ ਦੇਸ਼ ਦੇ ਵਿੱਚ ਹੂੰਝਾ ਫੇਰ ਕੇ ਰੱਖ ਦਿੱਤਾ । ਇੱਕ ਸੂਰਜ ਦੇ ਅਸਥ ਹੋਣ ਦੇ ਨਾਲ ਇਕ ਨਵਾਂ ਸੂਰਜ ਉਦੈ ਹੋਇਆ ਹੈ । ਇਹ ਹੂੰਝਾ ਫੇਰ ਜਿੱਤ ਆਪਣੇ ਨਾਲ ਕਰੋੜਾਂ ਵੋਟਰਾਂ ਦੀਆਂ ਉਮੀਦਾਂ ਦੀਆਂ ਪੰਡਾਂ ਵੀ ਲੈ ਕੇ ਆਈ ਹੈ । ਹਰ ਵੋਟਰ ਨਰੇਂਦਰ ਮੋਦੀ ਦੇ ਵਿੱਚ ਇੱਕ ਜਾਦੂਗਰ ਨੂੰ ਦੇਖ ਰਿਹਾ ਹੈ ਜੋ ਇਕ ਜਾਦੂ ਦਾ ਡੰਡਾ ਘੁਮਾ ਕੇ ਪੂਰੇ ਦੇਸ਼ ਨੂੰ ਮਾਡਲ ਦੇਸ਼ ਬਣਾ ਦੇਵੇਗਾ । ਦੇਖੋ ਇਹ ਜਾਦੂ ਕਿਸ ਹੱਦ ਤਕ ਸਫਲ ਹੁੰਦਾ ਹੈ । ਦੁਆ ਹੈ ਕੇ ਇਹ ਜਾਦੂ ਪੂਰੀ ਦੁਨੀਆਂ ਦੇ ਸਿਰ ਚੜ ਬੋਲੇ !!

~ਗੁਰਸ਼ਰਨ~


ਪਤਾ ਨਹੀਂ ਕਿੰਨੇ ਕੁ ਪਾਖੰਡੀ ਬਾਬੇ ਪੰਜਾਬ ਚ ਅਨਪੜ ਭੋਲੀਆਂ ਔਰਤਾਂ ਨੂੰ ਅਪਨ੍ਨੇ ਗੱਲਾਂ ਦੇ ਜਾਲ ਚ ਫਸਾ ਕੇ ਪੈਸੇ ਬਟੋਰਨ ਲੱਗੇ ਹੋਏ ਨੇ ਤੇ ਐਸੇ ਬਾਬੇ ਤੁਹਾਨੂੰ ਹਰ ਮੋੜ ਤੇ ਟਕਰ ਜਾਣਗੇ।