ਇਕ ਮੁਲਾਕਾਤ ਡਾਕਟਰ ਸੁਰਜੀਤ ਪਾਤਰ ਜੀ ਨਾਲ


ਪਿਛਲੇ ਮਹੀਨੇ ਡਾਕਟਰ ਸੁਰਜੀਤ ਪਾਤਰ ਜੀ ਨਾਲ ਚੰਡੀਗੜ੍ਹ ਏਰ੍ਪੋਰਟ ਤੇ ਇਕ ਘੰਟੇ ਵਕ਼ਤ ਬਿਤਾਉਣ ਦਾ ਮੌਕਾ ਮਿਲਿਆ ਤੇ ਸਾਡੀ ਦੋਵਾਂ ਦੀ ਉੜਾਨ ਵੀ ਮੁੰਬਈ ਤੱਕ ਦੀ ਸੀ ਪੇਹ੍ਲਾਂ ਵੀ ਮਿਲੇ ਹਾਂ ਪਰ ਕਦੇ ਏਨੇ ਖੁੱਲ ਕੇ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ ਨਹੀਂ ਮਿਲ ਪਾਇਆ ਸੀ ਮੇਰੇ ਦਿਲ ਵਿਚ ਓਹਨਾ ਦੀ ਲਿਖਤ ਮੇਰੀਆਂ ਸ਼ਿਵ ਨਾਲ ਸੱਤ ਮੁਲਾਕਾਤਾਂ ਬਾਰੇ ਕੁਛ ਉਤਸੁਕਤਾ ਵਾਲੇ ਸਵਾਲ ਸਨ ਉਹਨਾ ਦੀ ਜੁਬਾਨੀ ਓਹ ਸਭ ਸੁਨ ਕੇ ਬੜਾ ਚੰਗਾ ਲੱਗਾ