ਨੇਤਾ ਸੇਵਾ ਕਰਨ ਵਾਲੇ – ਕਾਰਟੂਨ


ਪੰਜਾਬ ਦੀ ਅੱਜ ਹਾਲਤ ਦੇਖਦੇ ਹਾਂ ਤਾਂ ਬੜਾ ਦੁੱਖ ਹੁੰਦਾ ਹੈ ਲੀਡਰ ਚਾਹੇ ਕਿਸੇ ਵੀ ਪਾਰਟੀ ਦਾ ਕਹਿ ਲਉ ਸਭ ਆਪਣੇ ਤਰੀਕੇ ਨਾਲ ਪੰਜਾਬ ਖਾ ਰਹੇ ਨੇ, ਪੰਜ ਸਾਲ ਬਾਦ ਜੇ ਬਦਲਦਾ ਹੈ ਤਾਂ ਬੱਸ ਪਾਰਟੀਆਂ ਦਾ ਨਾਮ ਹੀ ਬਦਲਦਾ ਹੈ ਲੋਕਾਂ ਦੀ ਸੇਵਾ ਦੇ ਤਾਂ ਬੱਸ ਬੈਨਰ ਹੀ ਰਹਿ ਜਾਂਦੇ ਹਨ।ਅਸਲ ਸੇਵਾ ਆਪਣੇ ਬੈਂਕ ਬੈਲੈਂਸ ਦੀ ਹੀ ਹੁੰਦੀ ਹੈ।ਸ਼ਾਇਦ ਇਸ ਕਾਰਟੂਨ ਵਿੱਚ ਇਹੀ ਕੁੱਝ ਦਿਖਾਇਆ ਹੈ: