Punjabi Kisaan !!


ਦੋਸਤੋ ਆਹ ਇਕ ਪੰਜਾਬੀ ਕਿਸਾਨ ਦੀ ਤਸਵੀਰ ਬਣਾਈ ਹੈ ਦੇਖ ਦੱਸਿਓ ਕਿਵੇਂ ਲੱਗੀ .......ਹੋ ਸਕਦੇ ਓਹਨਾ ਨੂੰ ਨਾਂ ਪਸੰਦ ਆਵੇ ਜਿੰਨਾਂ ਲਈ ਕਿਸਾਨ ਦੀ ਤਸਵੀਰ ਮੋਟਰਾਂ ਤੇ ਬਹਿ ਘਰ ਦੀ ਸ਼ਰਾਬ ਪੀਣ ਵਾਲੀ, ਹਥਿਆਰਾਂ ਨਾਲ ਕਬਜੇ ਲੈਣ ਵਾਲੀ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਤੇ ਹੱਥ ਪਾਉਣ ਵਾਲੀ ਬਣੀ ਹੋਈ ਹੈ....ਕਿਓਂ ਕੇ ਮੈਂ ਇਕ ਆਮ ਕਿਸਾਨ ਦਿਖਾਇਆ ਹੈ ਜੋ ਸਾਡੇ ਪਿੰਡਾਂ ਦੇ ਵਿਚ ਰਹਿੰਦਾ ਹੈ ਸਾਡੇ ਵਿਚ ਵਿਚਰਦਾ ਹੈ ....ਜਿਸ ਦੀਆਂ ਅੱਖਾਂ ਵਿਚ ਬੇਬਸੀ ਤੇ ਲਾਚਾਰੀ ਹੈ ਜੋ ਕੇ ਅਨਪੜ ਆਦਮੀ ਵੀ ਪੜ ਸਕਦਾ ਹੈ .....ਨਾਂ ਕੇ ਗੀਤਾਂ ਵਾਲਾ ਵੈਲੀ ....