A place where you will get latest Punjabi Cartoons and Caricatures.

Subscribe

Showing posts with label ਪੰਜਾਬ. Show all posts
Showing posts with label ਪੰਜਾਬ. Show all posts

ਹਰ ਰੋਜ ਅਖਬਾਰਾਂ ਦੇ ਵਿਚ ਪੜ੍ਹਨ ਲਈ ਮਿਲਦਾ ਹੈ ਕੇ ਫਲਾਣੀ ਥਾਂ ਈ ਟੀ ਟੀ ਅਧਿਆਪਕ ਪੋਲਿਸ ਨੇ ਫੜ ਕੇ ਕੁਟੇ ........ਫਲਾਣੀ ਥਾਂ ਬੀ-ਐਡ ਅਧਿਆਪਕਾਂ ਤੇ ਪੋਲਿਸ ਨੇ ਕੁਟਾਪਾ ਕੀਤਾ.......
ਇਹ ਕਦ ਤਕ ਚਲੇਗਾ ?
ਕੀ ਇਹ ਠੀਕ ਹੈ?
ਘਟਦੀ ਜਮੀਨ, ਵਧਦੇ ਨਸ਼ੇ , ਵਧਦੀ ਬੇਰੁਗਾਰੀ ਸਾਡੇ ਪੰਜਾਬ ਦੀਆਂ ਜੜਾਂ ਖੋਖਲੀਆਂ ਕਰਨ ਤੇ ਉਤਾਰੂ ਹੈ ..........ਵਕ਼ਤ ਦਾ ਮਾਰਿਆ ਬੇਰੁਜਗਾਰ ਗਬਰੂ ਜੇ ਗਲਤ ਰਾਹ ਤੇ ਨਾ ਪਵੇ ਤਾਂ ਹੋਰ ਕਿਧਰ ਜਾਵੇ ,ਹਰ ਜ਼ਿਲੇ ਵਿਚ ਮੇਡਿਕਲ ਯਾ ਇਨ੍ਜਿਨੀਰਿੰਗ ਕਾਲੇਜ ਖੋਲ ਦੇਣਾ ਤਰੱਕੀ ਨਹੀਂ ................ਸਗੋਂ ਓਹਨਾ ਲਈ ਓਸ ਤੋਂ ਬਾਅਦ ਰੋਜਗਾਰ ਦੇ ਉਪਰਾਲੇ ਕਰਨਾ ਵੀ ਜਰੂਰੀ ਹੈ
ਸਰਕਾਰਾਂ ਨੂ ਵੀ ਇਹ ਸੋਚਣਾ ਚਾਹੀਦਾ ਹੈ ਕੇ ਭੂਖੇ ਢਿੱਡ ਰੋਟੀ ਮੰਗਦੇ ਹਨ ..........ਸੋਟੀ ਨਹੀਂ ਇਹ ਮਸਲੇ ਸੁਲਝਾਉਣ ਵਾਲੇ ਹਨ ਨਾ ਕੇ ਡਾਂਗ ਵਰਾਉਣ ਵਾਲੇ ............

ਸਿਤ ਸ਼੍੍ੀ ਅਕਾਲ ਦੋਸਤੋ ਸਭ ਤੋਂ ਪਿਹਲਾਂ ਮੇਰੇ ਵੱਲੋਂਂ ਿੲਸ ਬਲਾੱਗ ਤੇ ਅਾੳੁਣ ਲੲੀ ਅਾਪ ਸਭ ਦਾ ਸ਼ੁਕਰੀਅਾ। ਿੲੱਥੇ ਤੁਸੀਂਂਂ ਪੰਜਾਬ ਨਾਲ ਸਬੰਿਧਤ ਚਲੰਤ ਮਸਿਲਅਾਂ ੳੁੱਪਰ ਿਵਅੰਗ ਿਚੱਤਰ ਅਤੇ ਕਾਰਟੂਨ ਦੇਖ ਸਕਦੇ ਹੋ।
ਤੁਹਾਡੇ ਕੀਮਤੀ ਸੁਝਾਵਾਂ ਦੇ ਨਾਲ ਿੲਸ ਬਲਾੱਗ ਨੂੰ ਹੋਰ ਵੀ ਅਾਕਰਸ਼ਕ ਬਣਾਿੲਅਾ ਜਾ ਸਕਦਾ ਹੈ। ਤੁਸੀਂਂ ਅਾਪਣੇ ਕੀਮਤੀ ਸੁਝਾਅ ਮੈਨੂੰ ੲੀਮੇਲ ਕਰ ਸਕਦੇ ਹੋ। ਮੇਰਾ ੲੀਮੇਲ ਪਤਾ ਹੈ:
gursharanthecartoonist@gmail.com
singh.gursharanjit@gmail.com

ਗੁਰਸ਼ਰਨਜੀਤ ਿਸੰਘ ਸ਼ੀਂਂਂਹ