A place where you will get latest Punjabi Cartoons and Caricatures.

Subscribe

Yoga guru Baba Ramdev Friday said that Congress vice-president Rahul Gandhi visits houses of “Dalits for honeymoon and picnic”, sparking a controversy with the Congress complaining to the Election Commission and seeking a ban on Ramdev’s public speeches.

ਦੋਸਤੋ ਆਹ ਇਕ ਪੰਜਾਬੀ ਕਿਸਾਨ ਦੀ ਤਸਵੀਰ ਬਣਾਈ ਹੈ ਦੇਖ ਦੱਸਿਓ ਕਿਵੇਂ ਲੱਗੀ .......ਹੋ ਸਕਦੇ ਓਹਨਾ ਨੂੰ ਨਾਂ ਪਸੰਦ ਆਵੇ ਜਿੰਨਾਂ ਲਈ ਕਿਸਾਨ ਦੀ ਤਸਵੀਰ ਮੋਟਰਾਂ ਤੇ ਬਹਿ ਘਰ ਦੀ ਸ਼ਰਾਬ ਪੀਣ ਵਾਲੀ, ਹਥਿਆਰਾਂ ਨਾਲ ਕਬਜੇ ਲੈਣ ਵਾਲੀ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਤੇ ਹੱਥ ਪਾਉਣ ਵਾਲੀ ਬਣੀ ਹੋਈ ਹੈ....ਕਿਓਂ ਕੇ ਮੈਂ ਇਕ ਆਮ ਕਿਸਾਨ ਦਿਖਾਇਆ ਹੈ ਜੋ ਸਾਡੇ ਪਿੰਡਾਂ ਦੇ ਵਿਚ ਰਹਿੰਦਾ ਹੈ ਸਾਡੇ ਵਿਚ ਵਿਚਰਦਾ ਹੈ ....ਜਿਸ ਦੀਆਂ ਅੱਖਾਂ ਵਿਚ ਬੇਬਸੀ ਤੇ ਲਾਚਾਰੀ ਹੈ ਜੋ ਕੇ ਅਨਪੜ ਆਦਮੀ ਵੀ ਪੜ ਸਕਦਾ ਹੈ .....ਨਾਂ ਕੇ ਗੀਤਾਂ ਵਾਲਾ ਵੈਲੀ ....

All the rights are reserved with the Cartoonist Gursharanjit Singh Shinh. Any unauthorised reproduction is prohibited.

ਦਾ ਟਾਇਮਜ਼ ਆਫ ਪੰਜਾਬ ਅਖਬਾਰ ਵਿੱਚ ਮੇਰਾ ਲਿਖਿਆ ਆਰਟੀਕਲ ਪ੍ਰਕਾਸ਼ਿਤ ਹੋਇਆ ਹੈ ਜਿਸ ਦਾ ਸਿਰਲੇਖ ਹੈ " ਆਪਾਂ ਕੀ ਲੈਣਾ ਏ " ਦੋਸਤੋ ਵਕ਼ਤ ਮਿਲੇ ਤਾਂ ਨਜ਼ਰ ਜਰੂਰ ਮਾਰਨਾ । ਪੂਰਾ ਅਖਬਾਰ ਦੇਖਣ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ :  http://epaper.thetimesofpunjab.com/epaper/full-page.aspx?date=7%2F30%2F2013&page=5

All the rights are reserved with the cartoonist Gursharanjit Singh Shinh. Any unauthorised reproduction is prohibited.

Murder for 30 Rs.

All the rights are reserved with the cartoonist Gursharanjit Singh Shinh. Any unauthorised reproduction is prohibited.

ਪੰਜਾਬੀ ਫਿਲਮ ਬਿੱਕਰ ਬਾਈ ਦੇ ਪੋਸਟਰ ਦੇਖੇ ...........ਕਾਫੀ ਖੂਬਸੂਰਤ, ਕਲਾਤਮਿਕ ਅਤੇ ਕਿਸੇ ਸੁਪਰ ਹੀਰੋ ਦੀ ਕਾਮਿਕਸ ਦੇ ਕਵਰ ਵਰਗੇ ਲੱਗੇ ....................... ਕਾਫੀ ਚੰਗੀ ਗੱਲ ਹੈ ਕੇ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਨਵਾਂਪਨ ਆ ਰਿਹਾ ਹੈ ਤੇ ਹਰ ਪਖ ਨੂੰ ਸੰਜੀਦਾ ਢੰਗ ਨਾਲ ਦੇਖਿਆ ਜਾ ਰਿਹਾ ਹੈ .....

ਫੁਰਸਤ ਦੇ ਪਲਾਂ ਵਿਚ ਦੋ ਚਾਰ ਲੀਕਾਂ ਆਪਾਂ ਵੀ ਮਾਰੀਆਂ ਨੇ ਕਾਗਜ ਦੀ ਹਿੱਕ ਤੇ ਦੱਸਿਓ ਕਿਵੇਂ ਲੱਗਾ ਆਪਣਾ "ਬਿੱਕਰ ਬਾਈ ਸੈਂਟੀਮੈਂਟਲ"..........

~~~ਗੁਰਸ਼ਰਨਜੀਤ ਸਿੰਘ ਸ਼ੀਂਹ~~~