A place where you will get latest Punjabi Cartoons and Caricatures.

Subscribe

 ਪੰਜਾਬ ਦੀ ਅੱਜ ਹਾਲਤ ਦੇਖਦੇ ਹਾਂ ਤਾਂ ਬੜਾ ਦੁੱਖ ਹੁੰਦਾ ਹੈ ਲੀਡਰ ਚਾਹੇ ਕਿਸੇ ਵੀ ਪਾਰਟੀ ਦਾ ਕਹਿ ਲਉ ਸਭ ਆਪਣੇ ਤਰੀਕੇ ਨਾਲ ਪੰਜਾਬ ਖਾ ਰਹੇ ਨੇ, ਪੰਜ ਸਾਲ ਬਾਦ ਜੇ ਬਦਲਦਾ ਹੈ ਤਾਂ ਬੱਸ ਪਾਰਟੀਆਂ ਦਾ ਨਾਮ ਹੀ ਬਦਲਦਾ ਹੈ ਲੋਕਾਂ ਦੀ ਸੇਵਾ ਦੇ ਤਾਂ ਬੱਸ ਬੈਨਰ ਹੀ ਰਹਿ ਜਾਂਦੇ ਹਨ।ਅਸਲ ਸੇਵਾ ਆਪਣੇ ਬੈਂਕ ਬੈਲੈਂਸ ਦੀ ਹੀ ਹੁੰਦੀ ਹੈ।ਸ਼ਾਇਦ ਇਸ ਕਾਰਟੂਨ ਵਿੱਚ ਇਹੀ ਕੁੱਝ ਦਿਖਾਇਆ ਹੈ:

ਇਸ ਵਿਅੰਗ ਚਿੱਤਰ ਵਿੱਚ ਸਭ ਤੋਂ ਵੱਧ ਬਾਰੀਕੀ ਮੈਂ ਵਾਲਾਂ ਤੇ ਸਵੈਟਰ ਤੇ ਦਿਖਾਉਣ ਦੀ ਕੀਤੀ ਹੈ ।  ਉਮੀਦ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਪਸੰਦ ਆਵੇਗੀ

ਹਰ ਰੋਜ ਅਖਬਾਰਾਂ ਦੇ ਵਿਚ ਪੜ੍ਹਨ ਲਈ ਮਿਲਦਾ ਹੈ ਕੇ ਫਲਾਣੀ ਥਾਂ ਈ ਟੀ ਟੀ ਅਧਿਆਪਕ ਪੋਲਿਸ ਨੇ ਫੜ ਕੇ ਕੁਟੇ ........ਫਲਾਣੀ ਥਾਂ ਬੀ-ਐਡ ਅਧਿਆਪਕਾਂ ਤੇ ਪੋਲਿਸ ਨੇ ਕੁਟਾਪਾ ਕੀਤਾ.......
ਇਹ ਕਦ ਤਕ ਚਲੇਗਾ ?
ਕੀ ਇਹ ਠੀਕ ਹੈ?
ਘਟਦੀ ਜਮੀਨ, ਵਧਦੇ ਨਸ਼ੇ , ਵਧਦੀ ਬੇਰੁਗਾਰੀ ਸਾਡੇ ਪੰਜਾਬ ਦੀਆਂ ਜੜਾਂ ਖੋਖਲੀਆਂ ਕਰਨ ਤੇ ਉਤਾਰੂ ਹੈ ..........ਵਕ਼ਤ ਦਾ ਮਾਰਿਆ ਬੇਰੁਜਗਾਰ ਗਬਰੂ ਜੇ ਗਲਤ ਰਾਹ ਤੇ ਨਾ ਪਵੇ ਤਾਂ ਹੋਰ ਕਿਧਰ ਜਾਵੇ ,ਹਰ ਜ਼ਿਲੇ ਵਿਚ ਮੇਡਿਕਲ ਯਾ ਇਨ੍ਜਿਨੀਰਿੰਗ ਕਾਲੇਜ ਖੋਲ ਦੇਣਾ ਤਰੱਕੀ ਨਹੀਂ ................ਸਗੋਂ ਓਹਨਾ ਲਈ ਓਸ ਤੋਂ ਬਾਅਦ ਰੋਜਗਾਰ ਦੇ ਉਪਰਾਲੇ ਕਰਨਾ ਵੀ ਜਰੂਰੀ ਹੈ
ਸਰਕਾਰਾਂ ਨੂ ਵੀ ਇਹ ਸੋਚਣਾ ਚਾਹੀਦਾ ਹੈ ਕੇ ਭੂਖੇ ਢਿੱਡ ਰੋਟੀ ਮੰਗਦੇ ਹਨ ..........ਸੋਟੀ ਨਹੀਂ ਇਹ ਮਸਲੇ ਸੁਲਝਾਉਣ ਵਾਲੇ ਹਨ ਨਾ ਕੇ ਡਾਂਗ ਵਰਾਉਣ ਵਾਲੇ ............

   As the is a Sudden unexpected hike in Petrol , Diesel and Gas prices    When Government is not able to do anything what a common man can do.......... ?
Everybody cant go on the way of this Cartoon !


















ਸਰਦਾਰ ਪਕ੍ਰਾਸ਼ ਸਿੰਘ ਬਾਦਲ ਹੋਰਾਂ ਨੇ ਵਰਿਆਂ ਪਹਿਲਾਂ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ 
ਸਪਨਾ ਦੇਖਿਆ ਸੀ ਲਗਦੈ ਉਸ ਨੂੰ ਬੂਰ ਪੈਣ ਵਾਲਾ ਹੈ ਦੇਰ ਹੈ ਤਾਂ ਐਲਾਨ ਦੀ………ਹੁੰਦਾ ਕੀ ਹੈ ?........ ਵਕਤ ਦੱਸੇਗਾ 


ਕਾਰਟੂਨਿਸਟ : ਗੁਰਸ਼ਰਨਜੀਤ ਸਿੰਘ ਸ਼ੀਂਹ 







































































                
             

Hi friends this caricature i made for a Competition. This is not related to Punjab. But just sharing with all of you.


Frank-Walter Steinmeier (born 5 January 1956) is a German politician of the Social Democratic Party of Germany (SPD), and currently the leader of the opposition in the Bundestag. Steinmeier was a close aide of former Chancellor Gerhard Schröder, serving as Chief of Staff in theGerman Chancellery from 1999 to 2005. He subsequently served as Foreign Minister (2005-2009) and Vice Chancellor (2007-2009) in thegrand coalition government of Angela Merkel. In 2008, he briefly served as acting chairman of his party.

SSA Dosto Manpreet Badal ji nae taan dikha ditta ke harek punjabi de sir te ena karja hae......Chalo ji fer laggae rahiae karjae chukaun....


**Click on the image to watch in original size
















Navjot Singh Sidhu- Former cricketer and Politician is coming back after three years for commentary in IPL -3.
* Click on the cartoon to view in original size


Amitabh Bachan the great actor came along with a beautiful movie along with his son Abhishek Bachan.........both have done a great job in the movie but if we will have a look in Punjabi Prakash Singh Badal H'nble Chief Minister of Punjab is playing the role of greatest PAA for his son Sukhbir Badal and is dedicated to mak him Chief Minister of Punjab.................. "Oh maujan bhuldiyan naee jo bapu de sir te kariyan..........."
Shayad sahi kihe kise nae.........Umeed kardan ke tusi saare mere naal sehmat hovogae

***Click on the image to see the cartoon in full size*****

Cartoonist: Gursharanjit singh Shinh


                                       






This is a caricature of great poet and song writer bai Amardeep Gill (silli Silli aundi ae hawa wale)........really a great person with full of emotions.............it was nice to meet him and presenting this Caricature (Vyang Chittar). hope friends you will also like this toon also like the previous ones.....

Thanks for your valuable comments and suggestions.

***Click on the image to have a look in full size****

Cartoonist : Gursharanjit Singh Shinh


SINGH BETTER THAN KING - Babbu mann great singer, poet and music director came along with his religiou album SINGH BETTER THAN KING which gave a great shock to the fake baba in Punjab and was around the globe............same thing is shown in the cartoon what is the response of angry babas to the song

Cartoonist: Gusharanjit singh


ਅੱਜ ਕੱਲ ਦੀ ਪੰਜਾਬੀ ਗਾਇਕੀ ਦੇ ਵਿੱਚ ਝੋਨਾ, ਟਰੈਕਟਰ, ਮੋਬਾਇਲ ਅਤੇ ਲੱਚਰ ਕਾਲਜੀ ਆਸ਼ਕੀ ਤੋਂ ਬਿਨਾਂ ਹੋਰ ਕੁੱਝ ਘੱਟ ਹੀ ਸੁਣਨ ਨੂੰ ਮਿਲਦਾ ਹੈ…..ਕਾਫੀ ਦਿਨਾਂ ਪਿੱਛੋਂ ਇੱਕ ਮਤਲਬ ਭਰਪੂਰ ਗੀਤ ਗਾਇਕ ਰਣਬੀਰ ਦੁਸਾਂਝ ਦੇ ਮੁੱਖੋਂ ਸੁਣਨ ਨੂੰ ਮਿਲਿਆ ਜਿਸਦੇ ਬੋਲ ਹਨ “ਸੱਚੀ ਦੱਸਿਓ ਕਿੰਨਾ ਕਰਦੇ ਪਿਆਰ ਭਗਤ ਸਿੰਘ ਨੂੰ” ਇਹ ਗੀਤ ਸਰਦਾਰ ਭਗਤ ਸਿੰਘ ਬਾਰੇ ਚਾਨਣਾ ਪਾਉਣ ਤੋ ਸਿਵਾਏ ਸਿਆਸਤਦਾਨਾ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਨੂੰ ਵੀ ਮੱਧੇਨਜ਼ਰ ਰੱਖਿਆ ਗਿਆ ਹੈ। ਇਸੇ ਗੀਤ ਨੂੰ ਸ਼ਾਇਦ ਇਹ ਵਿਅੰਗ ਚਿੱਤਰ ਬਿਆਨ ਕਰ ਰਿਹਾ ਹੈ।

ਕਾਰਟੂਨਿਸਟ : ਗੁਰਸ਼ਰਨਜੀਤ ਸਿੰਘ ਸ਼ੀਂਹ


ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਆਰ ਰੈਡੀ ਦੀ ਹੈਲੀਕਾਪਟਰ ਦੁਰਘਟਨਾ ਚ’ ਹੋਈ ਮੌਤ ਬਹੁਤ ਦੁਖਦਾਈ ਖਬਰ ਸੀ। ਜਿਸ ਨੂੰ ਸੁਣਨ ਤੋਂ ਬਾਅਦ ਉਹਨਾਂ ਦੇ ਕਿੰਨੇ ਚਾਹੁਣ ਵਾਲਿਆਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ। ਇਸ ਦੁਰਘਟਨਾ ਤੋਂ ਬਾਅਦ ਕਿੰਨੇ ਹੀ ਐਸੇ ਨੇਤਾ ਜੋ ਬਿਨਾਂ ਜਰੂਰਤ ਤੋਂ ਵੀ ਸਰਕਾਰੀ ਪੈਸਾ ਗਵਾਂਉਦੇ ਸਨ ਘਬਰਾ ਗਏ ਹਨ ਤੇ ਹਵਾਈ ਯਾਤਰਾ ਤੋਂ ਤੌਬਾ ਕਰਨ ਲੱਗੇ ਹਨ।
ਸ਼ਾਇਦ ਇਹ ਕਾਰਟੂਨ ਕੁੱਝ ਐਸਾ ਹੀ ਕਹਿ ਰਿਹਾ ਹੈ।

ਕਾਰਟੂਨਿਸਟ: ਗੁਰਸ਼ਰਨਜੀਤ ਸਿੰਘ ਸ਼ੀਂਹ



ਵੱਧ ਰਹੇ ਖੰਡ ਦੇ ਭਾਅ ਨੇ ਸਾਰੇ ਮੁਲਕ ਦੇ ਲੲੀ ਿੲੱਕ ਵੱਡੀ ਸਮੱਿਸਅਾ ਖੜੀ ਕਰ ਿਦੱਤੀ ਹੈ ਸ਼ਾਿੲਦ ਜੋ ਿੲਸ ਕਾਰਟੂਨ ਿਵੱਚ ਸਾਫ ਿਦਖਾੲੀ ਿਦੰਦੀ ਹੈ ਕਾਰਟੂਿਨਸਟ : ਗੁਰਸ਼ਰਨਜੀਤ ਿਸੰਘ ਸ਼ੀਂਂਹ


ਸਵਾੲੀਨ ਫਲੂ ਪੂਰੀ ਦੁਨੀਅਾਂ ਤੋਂ ਹੁੰਦਾ ਹੋਿੲਅਾ ਸਾਡੇ ਮੁਲਕ ਵੀ ਅਾ ਵਿੜਅਾ ਸੱਚੇ ਪਾਤਸ਼ਾਹ ਪੂਰੀ ਨੂੰ ੲੇਸ ਕਿਹਰ ਤੋਂਂ ਬਚਾੲੇ............

ਕਾਰਟੂਿਨਸਟ : ਗੁਰਸ਼ਰਨਜੀਤ ਿਸੰਘ ਸ਼ੀਂਂਂਂਹ


These days once again Ex. DGP K.P.S Gill is in the media for his visit to Mastuana Sahib when the issue of Making the replica of Harimandir Sahib is already very hot.

Ministers always give long speeches in School, colleges or wherever they get crowd to impress. They never leave the chance..........but upto what extent they are following the those things........i think no need to say anything this cartoon is explaining everything


give