ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਨੂੰ ਝਟਕਾ ਕਾਰਟੂਨ - ਅੱਜ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਨੂੰ ਕਾਫੀ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਖਾਸ ਕਾਰਜਕਰਤਾ ਜਗਬੀਰ ਸਿੰਘ ਬਰਾੜ ਅਤੇ ਕੁਸ਼ਲਦੀਪ ਸਿੰਘ ਢਿੱਲੋਂ (ਕੀਕੀ ਢਿੱਲੋਂ) ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਚਾਹੇ ਕਾਰਣ ਕੋਈ ਵੀ ਹੋਣ ਪਰ ਇਹ ਗੱਲ ਪੱਕੀ ਹੈ ਪਾਰਟੀ ਦੇ ਵਿਚ ਓਹਨਾ ਦਾ ਕਾਫੀ ਯੋਗਦਾਨ ਸੀ। ਪੰਜਾਬ ਦੀ ਰਾਜਨੀਤੀ ਦੇ ਵਿਚ ਤੀਸਰੇ ਬਦਲ ਦੇ ਵਜੋਂ ਉਭਰ ਰਹੀ ਪੀ.ਪੀ.ਪੀ. ਨੂੰ ਚੋਣਾਂ ਦੇ ਨੇੜੇ ਆ ਕੇ ਇਹ ਝਟਕਾ ਭਾਰੀ ਪੈ ਸਕਦਾ ਹੈ ।


0 comments:
Post a Comment